ਅੱਪਡੇਟ ਵੇਰਵਾ

5673-rice.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-14 10:39:05

ਸਾਉਣੀ 2022 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਝੋਨੇ ਦੀ ਫਸਲ ਦੇ ਬੀਜ

ਝੋਨਾ- ਪੀ ਆਰ 129

  • ਝਾੜ- 30.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 8 ਕਿੱਲੋ
  • ਕੀਮਤ- 350 ਰੁਪਏ

ਝੋਨਾ- ਪੀ ਆਰ 128

  • ਝਾੜ- 30.5 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 16 ਕਿੱਲੋ
  • ਕੀਮਤ- 700 ਰੁਪਏ

ਝੋਨਾ- ਪੀ ਆਰ 127

  • ਝਾੜ- 30.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 24 ਕਿੱਲੋ
  • ਕੀਮਤ- 1050 ਰੁਪਏ

ਝੋਨਾ- ਪੀ ਆਰ 126

  • ਝਾੜ- 30.0 ਕੁਇੰਟਲ ਪ੍ਰਤੀ ਏਕੜ

ਝੋਨਾ- ਪੀ ਆਰ 124

  • ਝਾੜ- 30.5 ਕੁਇੰਟਲ ਪ੍ਰਤੀ ਏਕੜ

ਝੋਨਾ- ਪੀ ਆਰ 122

  • ਝਾੜ- 31.5 ਕੁਇੰਟਲ ਪ੍ਰਤੀ ਏਕੜ

ਝੋਨਾ- ਪੀ ਆਰ 121

  • ਝਾੜ- 30.5 ਕੁਇੰਟਲ ਪ੍ਰਤੀ ਏਕੜ

ਝੋਨਾ- ਪੀ ਆਰ 114

  • ਝਾੜ- 27.5 ਕੁਇੰਟਲ ਪ੍ਰਤੀ ਏਕੜ

ਝੋਨਾ- ਪੀ ਆਰ 113

  • ਝਾੜ- 28.0 ਕੁਇੰਟਲ ਪ੍ਰਤੀ ਏਕੜ

ਝੋਨਾ- ਐੱਚ ਕੇ ਆਰ 47

  • ਝਾੜ- 29.5 ਕੁਇੰਟਲ ਪ੍ਰਤੀ ਏਕੜ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਰਜਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9464992257