ਅੱਪਡੇਟ ਵੇਰਵਾ

6183-jwar.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-07 13:44:25

ਸਾਉਣੀ 2022 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਜੁਆਰ (ਚਰ੍ਹੀ) ਚਾਰੇ ਵਾਲੀਆਂ ਫਸਲਾਂ ਦੇ ਬੀਜ

ਜੁਆਰ (ਚਰ੍ਹੀ) ਚਾਰੇ ਵਾਲੀ- ਨਵੀਂ ਕਿਸਮ (ਐੱਸ ਸੀ ਐੱਲ 1) 

  • ਪੈਕਿੰਗ- 2, 4 ਕਿੱਲੋ
  • ਕੀਮਤ- 120, 240 ਰੁਪਏ

ਜੁਆਰ (ਚਰ੍ਹੀ) ਚਾਰੇ ਵਾਲੀ- ਪੰਜਾਬ ਸੂਡੈਕਸ ਚਰ੍ਹੀ 4 (ਹਾਈਬ੍ਰਿਡ)

  • ਝਾੜ- ਤਿੰਨ ਕਟਾਈਆਂ ਵਿੱਚ 445 ਕੁਇੰਟਲ ਹਰਾ ਚਾਰਾ 
  • ਪੈਕਿੰਗ- 2, 4 ਕਿੱਲੋ
  • ਕੀਮਤ- 300, 600 ਰੁਪਏ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072