ਅੱਪਡੇਟ ਵੇਰਵਾ

1410-soybean_and_ARHAR.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-07 15:02:08

ਸਾਉਣੀ 2022 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਅਰਹਰ ਅਤੇ ਸੋਇਆਬੀਨ ਵਾਲੀਆਂ ਫਸਲਾਂ ਦੇ ਬੀਜ

ਅਰਹਰ- ਏ ਐੱਲ 882

  • ਝਾੜ- 5.4 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 2 ਕਿੱਲੋ
  • ਕੀਮਤ- 240 ਰੁਪਏ

ਅਰਹਰ- ਪੀ ਏ ਯੂ 881

  • ਝਾੜ- 5.1 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 6 ਕਿੱਲੋ
  • ਕੀਮਤ- 720 ਰੁਪਏ

ਸੋਇਆਬੀਨ- ਐੱਸ ਐੱਲ 958 

  • ਝਾੜ- 7.2 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 2, 15, 30 ਕਿੱਲੋ
  • ਕੀਮਤ- 100, 750, 1500 ਰੁਪਏ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072