ਅੱਪਡੇਟ ਵੇਰਵਾ

8031-semen.jpg
ਦੁਆਰਾ ਪੋਸਟ ਕੀਤਾ ਵੇਰਕਾ ਸੀਮਨ ਸਟੇਸ਼ਨ, ਖੰਨਾ
2022-05-18 16:32:15

ਵੇਰਕਾ ਦੁੱਧ ਸੁਸਾਇਟੀਆਂ ਵਿੱਚ ਵਧੀਆ ਦੁੱਧ ਰਿਕਾਰਡ ਵਾਲੇ ਸੀਮਨ ਉਪਲੱਬਧ

ਵੇਰਕਾ ਨਾਲ ਜੁੜੇ ਪਸ਼ੂ ਪਾਲਕਾਂ ਲਈ ਸੂਚਨਾ ਹੈ ਕਿ ਵੇਰਕਾ ਵਧੀਆ ਦੁੱਧ ਦੇ ਰਿਕਾਰਡ ਵਾਲੇ ਨੀਲੀ ਰਾਵੀ, ਮੁਰ੍ਹਾ, ਐੱਚ ਐੱਫ ਨਸਲ ਦੇ ਸੀਮਨ ਉਪਲੱਬਧ ਹਨ, ਇਹ ਸੀਮਨ ਪੰਜਾਬ ਦੀਆਂ ਸਾਰੀਆਂ ਵੇਰਕਾ ਦੁੱਧ ਸੁਸਾਇਟੀਆਂ ਵਿੱਚ ਉਪਲੱਬਧ ਹਨ, ਪਸ਼ੂ ਪਾਲਕ ਸੀਮਨ ਖਰੀਦਣ ਲਈ ਆਪਣੇ ਨੇੜੇ ਦੀ ਕਿਸੇ ਵੀ ਸੁਸਾਇਟੀ ਵਿੱਚ ਸੰਪਰਕ ਕਰ ਸਕਦੇ ਹਨ।