ਅੱਪਡੇਟ ਵੇਰਵਾ

5128-Rhode_Island_Red_Rooster.jpg
ਦੁਆਰਾ ਪੋਸਟ ਕੀਤਾ ਵੈਟਨਰੀ ਪੋਲੀਟੈਕਨੀਕਲ ਕਾਲਜ ਅਤੇ ਰਿਸਰਚ ਸੈਂਟਰ , ਕਾਲਝਰਾਨੀ
2022-12-15 18:49:30

ਵੈਟਨਰੀ ਪੋਲੀਟੈਕਨੀਕਲ ਕਾਲਜ ,ਕਾਲਝਰਾਨੀ ਵਿੱਚ ਪਸ਼ੂ ਚਾਟ ਅਤੇ ਮਿਨਰਲ ਮਿਕਸਚਰ ਉਪਲੱਬਧ

ਵੈਟਨਰੀ ਪੋਲੀਟੈਕਨੀਕਲ ਕਾਲਜ ਅਤੇ ਰਿਸਰਚ ਸੈਂਟਰ , ਕਾਲਝਰਾਨੀ , ਬਠਿੰਡਾ ਵਿੱਚ ਪਸ਼ੂ ਪਾਲਕਾਂ ਲਈ ਪਸ਼ੂ ਚਾਟ ਅਤੇ ਮਿਨਰਲ ਮਿਕਸਚਰ ਉਪਲੱਬਧ ਹੈ। ਜਿਸ ਨਾਲ ਪਸ਼ੂਆਂ ਵਿੱਚ ਮਿਨਰਲ ਦੀ ਕਮੀ ਪੂਰੀ ਹੁੰਦੀ ਹੈ ਅਤੇ ਹਾਜ਼ਮਾ ਸਹੀ ਰਹਿੰਦਾ ਹੈ। ਪਸ਼ੂ ਚਾਟ ਦਾ ਰੇਟ 200 ਰੁਪਏ (ਪ੍ਰਤੀ ਇੱਟ) ਹੈ ਅਤੇ ਮਿਨਰਲ ਮਿਕਸਚਰ ਦਾ ਰੇਤ 900 ਰੁਪਏ ਪ੍ਰਤੀ 10 ਕਿਲੋ ਹੈ
ਨੋਟ: ਇਹ ਪਸ਼ੂ ਚਾਟ 6 ਮਹੀਨਿਆਂ ਤੋਂ ਘੱਟ ਉਮਰ ਦੇ ਪਸ਼ੂਆਂ ਨੂੰ ਨਾ ਖਲਾਈ ਜਾਵੇ, ਚਾਹਵਾਨ ਕਿਸਾਨ ਵੀਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 10  ਤੋਂ ਸ਼ਾਮ 3 ਵਜੇ ਤੱਕ ਡਾ.ਬਿਮਲ ਸ਼ਰਮਾ ਨਾਲ ਨੰਬਰ (9876074622) 'ਤੇ ਸੰਪਰਕ ਕਰ ਸਕਦੇ ਹਨ।