ਅੱਪਡੇਟ ਵੇਰਵਾ

1339-milkfed_punjab.jpg
ਦੁਆਰਾ ਪੋਸਟ ਕੀਤਾ ਮਿਲਕਫੈਡ ਪੰਜਾਬ
2021-11-24 14:31:21

ਮਿਲਕਫੈਡ ਪੰਜਾਬ ਲੈ ਕੇ ਆਇਆ ਹੈ ਪੰਜਾਬ ਰਾਈ ਘਾਹ-2 ਦੇ ਬੀਜ ਨਾਲ ਸੰਬੰਧਿਤ ਸਕੀਮ

ਪੰਜਾਬ ਰਾਈ ਘਾਹ-2- ਇਹ ਸਰਦੀਆਂ ਦੇ ਮੌਸਮ ਦਾ ਪੰਜ ਛੇ ਕਟਾਈਆਂ ਦੇਣ ਵਾਲਾ ਗੈਰ-ਫਲੀਦਾਰ ਚਾਰਾ ਹੈ। ਇਸ ਦਾ ਬੀਜ ਆਮ ਲੋਕਾਂ ਤੱਕ ਪਹੁੰਚਾਉਣ ਲਈ ਮਿਲਕਫੈਡ ਵੱਲੋਂ ਬੀਜ ਵਾਧੇ ਦੀ ਇੱਕ ਸਕੀਮ ਚਾਲੂ ਕੀਤੀ ਗਈ ਹੈ। ਅਗਾਂਹਵਧੂ ਕਿਸਾਨਾਂ ਨੂੰ ਬਰੀਡਰ ਸੀਡ ਦੇ ਕੇ ਉਹਨਾਂ ਤੋਂ ਫਾਉਂਡੇਸ਼ਨ ਸੀਡ 250 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦਿਆ ਜਾਵੇਗਾ ਜੋ ਕਿ ਅਗਲੇ ਸਾਲ ਗਰੇਡਿੰਗ ਕਰਕੇ ਹੋਰ ਲੋਕਾਂ ਨੂੰ ਦਿੱਤਾ ਜਾਵੇਗਾ। ਜੇ ਤੁਸੀਂ ਇਹ ਸਕੀਮ ਤੋਂ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਰੰਤ ਸੰਪਰਕ ਕਰੋ।

ਸੰਪਰਕ ਨੰਬਰ- 8427600228