ਅੱਪਡੇਟ ਵੇਰਵਾ

1055-beekeeeping.jpg
ਦੁਆਰਾ ਪੋਸਟ ਕੀਤਾ Krishi Vigyan Kendra Booh, Tarn Taran
2020-10-05 16:41:41

ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਸੰਬੰਧੀ

ਕ੍ਰਿਸ਼ੀ ਵਿਗਿਆਨ ਕੇਂਦਰ ਬੂਹ, ਤਰਨ ਤਾਰਨ ਵਿਖੇ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲੱਗਣ ਜਾ ਰਹੀ ਹੈ ਜੇ ਕਿਸੇ ਕਿਸਾਨ ਵੀਰ ਨੇ ਟ੍ਰੇਨਿੰਗ ਲੈਣੀ ਹੋਵੇ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਆਪਣਾ ਫਾਰਮ ਭਰ ਦੇਵੇ।

ਧੰਨਵਾਦ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

ਡਾ. ਨਿਰਮਲ ਸਿੰਘ

94633-87250