ਅੱਪਡੇਟ ਵੇਰਵਾ

1848-s.jpg
ਦੁਆਰਾ ਪੋਸਟ ਕੀਤਾ ਭਾਰਤੀ ਖੇਤੀ ਖੋਜ ਪਰਿਸ਼ਦ
2023-09-27 16:00:01

ਮੂੰਗੀ ਦੇ ਪੀਲੇ ਮੋਜ਼ੇਕ ਵਾਇਰਸ (MYMV) ਲਈ ਪੀਸੀਆਰ ਕਿੱਟ

  • ਇਸ ਕਿੱਟ ਨੂੰ ਦਾਲਾਂ (ਮੂੰਗੀ, ਉੜਦ, ਰਵਾਂਹ ਅਤੇ ਸੋਇਆਬੀਨ) ਵਿੱਚ ਪੀਲੇ ਮੋਜ਼ੇਕ ਰੋਗ ਨੂੰ  ਫੈਲਾਉਣ ਵਾਲੇ ਵਾਇਰਸ ਦੀ ਖੋਜ ਲਈ ਵਰਤਿਆ ਜਾਂਦਾ ਹੈ
  • ਇਹ ਕਿੱਟ ਡਾਇਗਨੌਸਟਿਕ ਕੰਪਨੀਆਂ, ਬੀਜ ਕੰਪਨੀਆਂ ਅਤੇ ਬ੍ਰੀਡਰਾਂ ਲਈ ਹੈ।
  • ਇਹ ਕਿੱਟ ਵੱਧ ਝਾੜ ਵਾਲੀਆਂ ਅਤੇ ਬਿਮਾਰੀ ਨਾਲ ਲੜਨ ਵਾਲੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਮਦਦ ਕਰੇਗੀ।