ਅੱਪਡੇਟ ਵੇਰਵਾ

2108-maize.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
2022-02-17 14:50:50

ਮੱਕੀ ਦੀ ਨਵੀਂ ਕਿਸਮ ਦੇ ਬੀਜ ਉਪਲਬਧ ਹਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ  ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ (ਨਵਾਂਸ਼ਹਿਰ) ਵਿਖੇ ਮੱਕੀ ਦੀ ਨਵੀਂ ਕਿਸਮ PMH-10 (5 kg - 900ਰੁਪਏ ) ਦੇ ਬੀਜ ਉਪਲੱਬਧ ਹਨ। ਇਸ ਦੇ ਨਾਲ  J-1007 (15 kg 900 ਰੁਪਏ) ਦੇ ਵੀ ਬੀਜ ਉਪਲਬਧ ਹਨ।

ਜਿਨ੍ਹਾਂ ਕਿਸਾਨ ਵੀਰਾਂ ਨੇ ਬੀਜ ਲੈਣਾ ਹੈ, ਉਹ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦੇ ਹਨ।

ਮੋਬਾਈਲ ਨੰਬਰ- 9781920445