ਅੱਪਡੇਟ ਵੇਰਵਾ

1369-maize_(1).jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-28 11:04:13

ਬਹਾਰ ਰੁੱਤ, ਸਾਉਣੀ ਰੁੱਤ ਅਤੇ ਚਾਰੇ ਵਾਲੀ ਮੱਕੀ ਦੇ ਬੀਜ ਉਪਲਬਧ ਹਨ

ਪੀ.ਏ.ਯੂ., ਲੁਧਿਆਣਾ ਵਿਖੇ  ਬਹਾਰ ਰੁੱਤ, ਸਾਉਣੀ ਰੁੱਤ ਅਤੇ ਚਾਰੇ ਵਾਲੀ ਮੱਕੀ ਦੇ ਬੀਜ ਉਪਲਬਧ ਹਨ।

ਬਹਾਰ ਰੁੱਤ ਦੀ ਮੱਕੀ- PMH 10 (ਹਾਈਬ੍ਰਿਡ)

  • ਝਾੜ- 31.5 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 5 ਕਿੱਲੋ
  • ਕੀਮਤ- 900 ਰੁਪਏ

ਸਾਉਣੀ ਰੁੱਤ ਦੀ ਮੱਕੀ- PMH 13 (ਹਾਈਬ੍ਰਿਡ)

  • ਝਾੜ- 24 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 5 ਕਿੱਲੋ
  • ਕੀਮਤ- 900 ਰੁਪਏ

ਸਾਉਣੀ ਰੁੱਤ ਦੀ ਮੱਕੀ- JC 12

  • ਝਾੜ- 18.2 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 4 ਕਿੱਲੋ
  • ਕੀਮਤ- 240 ਰੁਪਏ

ਸਾਉਣੀ ਰੁੱਤ ਦੀ ਮੱਕੀ- JC 4

  • ਝਾੜ- 13.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 4 ਕਿੱਲੋ
  • ਕੀਮਤ- 240 ਰੁਪਏ

ਸਾਉਣੀ ਰੁੱਤ ਦੀ ਮੱਕੀ- ਪਰਲ ਪੌਪਕੌਰਨ

  • ਝਾੜ- 12.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 1 ਕਿੱਲੋ
  • ਕੀਮਤ- 60 ਰੁਪਏ

ਜਿਨ੍ਹਾਂ ਕਿਸਾਨ ਵੀਰਾਂ ਨੂੰ ਬੀਜ ਚਾਹੀਦੇ ਹਨ ਉਹ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। 

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072