ਅੱਪਡੇਟ ਵੇਰਵਾ

9178-paddy.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-08-04 16:06:43

ਬਾਸਮਤੀ ਦੇ ਸਰਪਲੱਸ ਅਤੇ ਅੰਡਰਸਾਇਜ਼ ਬੀਜ ਦੀ ਨਿਲਾਮੀ

ਕ੍ਰਿਸ਼ੀ ਵਿਗਿਆਨ ਕੇਂਦਰ,ਅੰਮ੍ਰਿਤਸਰ ਵਿਖੇ ਬਾਸਮਤੀ ਦੇ ਸੁਰਪਲੁਸ ਬੀਜ ਅਤੇ ਅੰਡਰਸਾਇਜ਼ ਦੀ ਨਿਲਾਮੀ ਮਿਤੀ 09.08.2023 ਨੂੰ ਸਵੇਰੇ 11:00 ਵਜੇ ਦਫਤਰ, ਖੋਜ ਕੇਂਦਰ, ਡਿਆਲ ਭੜੰਗ ਅੰਮ੍ਰਿਤਸਰ ਵਿਖੇ ਖੁਲੀਂ ਬੋਲੀ ਰਾਹੀਂ ਕਰਵਾਈ ਜਾਵੇਗੀ।

ਫ਼ਸਲ ਕਿਸਮ ਮਾਤਰਾ(ਕੁਇੰਟਲ)
ਬਾਸਮਤੀ (ਸਰਪਲੱਸ ਬੀਜ) PB-7 67.44
ਬਾਸਮਤੀ (ਅੰਡਰਸਾਇਜ਼) PB-7  17.60

ਸਫ਼ਲ ਬੋਲੀਕਾਰ ਨੂੰ ਜਿਣਸ ਦੀ ਰਕਮ ਦਾ 100 ਪ੍ਰਤੀਸ਼ਤ ਬੋਲੀ ਖਤਮ ਹੋਣ ਸਾਰ ਜਮ੍ਹਾਂ ਕਰਵਾਉਣਾ ਪਵੇਗਾ।ਜਿਣਸ ਦੀ ਚੁਕਾਈ ਇੱਕ ਹਫਤੇਦੇ ਅੰਦਰ-ਅੰਦਰ ਕਰਨੀ ਹੋਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆ ਬੋਲੀ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।ਬੋਲੀ ਦੀਆਂ ਬਾਕੀ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ।