ਅੱਪਡੇਟ ਵੇਰਵਾ

2419-image_2022_11_10T09_43_55_377Z.png
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਂਦਰ ,ਜੋਧਪੁਰ ਰੋਮਾਣਾ ਫਾਰਮ, ਬਠਿੰਡਾ
2022-11-10 17:42:34

ਬਰੌਕਲੀ ਦੀ ਕਿਸਮ ਪਾਲਮ ਸਮਰਿਧੀ ਉਪਲੱਬਧ

ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ ਵਿੱਚ ਬਰੌਕਲੀ ਦੀ ਕਿਸਮ ਪਾਲਮ ਸਮਰਿਧੀ  5 ਰੁਪਏ ਪ੍ਰਤੀ ਪੌਦਾ ਵਿਕਣ ਲਈ ਤਿਆਰ ਹੈ। ਇਹ ਪਨੀਰੀ ਪਲਾਸਟਿਕ ਦੀਆ ਟ੍ਰੇਆ ਵਿਚ ਤਿਆਰ ਕੀਤੀ ਹੋਈ ਹੈ। ਜੇ ਕਿਸੇ ਕਿਸਾਨ ਵੀਰ ਨੇ 500 ਤੋ ਜਿਆਦਾ ਪੌਦੇ ਲੈਣੇ ਹਨ ਤਾਂ ਕੀਮਤ 3 ਰੁਪਏ ਪ੍ਰਤੀ ਪੌਦਾ ਲੱਗੇਗੀ। ਪੌਦੇ ਲੈਣ ਲਈ ਕਿਸਾਨ ਵਰਿੰਦਰ ਸਿੰਘ ਜੀ ਨਾਲ 8360890006 ਨੰਬਰ ਤੇ ਸੰਪਰਕ ਕਰ ਸਕਦੇ ਹਨ ।