ਅੱਪਡੇਟ ਵੇਰਵਾ

9183-dhingri_khumbb.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ, ਪੰਜਾਬ
2021-11-22 14:22:39

ਬਾਗਬਾਨੀ ਵਿਭਾਗਾਂ ਵਿਖੇ ਢੀਂਗਰੀ ਖੁੰਭਾਂ ਦੇ ਬੀਜ ਉਪਲਬਧ ਹਨ

ਪੰਜਾਬ ਦੇ ਸਾਰੇ ਬਾਗਬਾਨੀ ਵਿਭਾਗਾਂ ਵਿਖੇ ਢੀਂਗਰੀ ਖੁੰਭਾਂ ਦੇ ਬੀਜ ਉਪਲਬਧ ਹਨ ਅਤੇ ਉਨ੍ਹਾਂ ਦੀ ਕੀਮਤ 60 ਰੁਪਏ ਹੈ, ਜਿਨ੍ਹਾਂ ਕਿਸਾਨ ਵੀਰਾਂ ਨੇ ਢੀਂਗਰੀ ਖੁੰਭ ਦੇ ਬੀਜ ਲੈਣੇ ਹਨ ਉਹ ਆਪਣੇ ਨੇੜੇ ਦੇ ਬਾਗਬਾਨੀ ਵਿਭਾਗ ਵਿਖੇ ਸੰਪਰਕ ਕਰਕੇ ਲੈ ਸਕਦੇ ਹਨ।