ਅੱਪਡੇਟ ਵੇਰਵਾ

9897-HORTI.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ ਪੰਜਾਬ
2022-05-19 15:50:51

ਬਾਗਬਾਨੀ ਵਿਭਾਗ ਪੰਜਾਬ ਵੱਲੋਂ ਫਲਾਂ ਦੇ ਸਕੈਸ਼ ਦੀਆਂ ਬੋਤਲਾਂ ਉਪਲਬੱਧ

ਬਾਗਬਾਨੀ ਵਿਭਾਗ ਮਲੋਟ ਦੇ ਦਫਤਰ ਵਿਖੇ ਫਲਾਂ ਦੇ ਸਕੈਸ਼ ਦੀਆਂ ਬੋਤਲਾਂ ਆ ਗਈਆਂ ਹਨ ਜਿਸ ਵਿੱਚ ਲੀਚੀ 70 ਰੁਪਏ ਪ੍ਰਤੀ ਬੋਤਲ ਅਤੇ ਅੰਬ, ਐਰੋਂਜ, ਬਿੱਲ ਦੀਆਂ 55 ਰੁਪਏ ਪ੍ਰਤੀ ਬੋਤਲ ਰੇਟ ਹਨ।
ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕੇ ਚੰਗਾ ਵਧੀਆ ਸਕੈਸ਼ ਜਲਦ ਤੋਂ ਜਲਦ ਆ ਕੇ ਪ੍ਰਾਪਤ ਕੀਤਾ ਜਾਵੇ ਜੀ।
ਬਾਗਬਾਨੀ ਵਿਭਾਗ ਮਲੋਟ ਦੇ ਦਫ਼ਤਰ ਦਾ ਪਤਾ:- ਨਵੀਂ ਦਾਣਾ ਮੰਡੀ ਨੇੜੇ ਡੀ.ਐਸ.ਪੀ. ਦਫ਼ਤਰ, ਕਾਟਨ ਯਾਰਡ, ਮਲੋਟ।
Mobile no- 9065900099
+91 97799 17317