ਅੱਪਡੇਟ ਵੇਰਵਾ

5368-update.jpeg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
2021-05-12 12:03:41

ਫਿਕਸ ਕੀਤੀ ਗਈ ਝੋਨੇ ਦੀ ਪਨੀਰੀ ਦੀ ਬਿਜਾਈ ਤੇ ਲਵਾਈ ਦੀ ਮਿਤੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਝੋਨੇ ਦੀ ਪਨੀਰੀ ਦੀ ਬਿਜਾਈ 10-05-2021 ਤੇ ਲਵਾਈ 10-06-2021 ਦੀ ਮਿਤੀ ਫਿਕਸ ਕੀਤੀ ਗਈ ਹੈ।

ਇਹ ਆਪ ਦੀ ਸੂਚਨਾ ਅਤੇ ਅਗਲੀ ਕਾਰਵਾਈ ਹਿੱਤ ਹੈ।