ਅੱਪਡੇਟ ਵੇਰਵਾ

3237-download_(1).jpeg
ਦੁਆਰਾ ਪੋਸਟ ਕੀਤਾ Department of Rural Development and Panchayat
2020-09-18 16:53:34

ਪਸ਼ੂ ਮੇਲਿਆਂ ਨੂੰ ਅਗਲੇ ਹੁਕਮ ਤੱਕ ਬੰਦ ਕਰਨ ਸੰਬੰਧੀ

ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਵਿਸ਼ੇ ਸੰਬੰਧੀ ਵਿਭਾਗ ਦੇ ਪੱਤਰ ਨੰਬਰ:30/22/2019/ਪਮ-2/ਐਲ.ਐਫ./1115, ਮਿਤੀ 31-08- 2020  ਦੀ ਲਗਾਤਾਰਤਾ ਵਿਚ ਲਿਖਿਆ ਜਾਂਦਾ ਹੈ ਕਿ ਸਾਲ 2020- 21  ਦੌਰਾਨ ਵਿਭਾਗੀ ਤੌਰ ਤੇ ਚਲਾਏ ਜਾ ਰਹੇ ਪਸ਼ੂ ਮੇਲਿਆਂ ਨੂੰ ਤੁਰੰਤ ਅਗਲੇ ਹੁਕਮਾਂ ਤੱਕ ਬੰਦ ਕੀਤਾ ਜਾਂਦਾ ਹੈ ਇਹ ਹੁਕਮ ਤੁਰੰਤ ਲਾਗੂ ਹੋਣਗੇ, ਇਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।