ਅੱਪਡੇਟ ਵੇਰਵਾ

1304-MicrosoftTeams-image_(1).jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ
2020-05-21 17:34:27

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਸਵੈ ਘੋਸ਼ਣਾ ਪੱਤਰਾਂ ਦੀ ਮੰਗ ਸੰਬੰਧੀ ਜ਼ਰੂਰੀ ਸੂਚਨਾ

ਜਿਹੜੇ ਕਿਸਾਨ ਪਰਿਵਾਰ ਪਹਿਲਾ ਇਸ ਸਕੀਮ ਅਧੀਨ ਲਾਭ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਲਈ ਲਾਭ ਹਾਸਿਲ ਕਰਨ ਲਈ ਸਵੈ ਘੋਸ਼ਣਾ ਪੱਤਰ ਦੀ ਮੰਗ ਕੀਤੀ ਜਾ ਰਹੀ ਹੈ। ਫੋਟੋ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਜਾਣਕਾਰੀ।