ਅੱਪਡੇਟ ਵੇਰਵਾ

7704-semen.jpg
ਦੁਆਰਾ ਪੋਸਟ ਕੀਤਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ
2023-02-08 11:31:55

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਿਖੇ ਸੀਮਨ ਉਪਲੱਬਧ

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਦਫ਼ਤਰ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਵੱਲੋਂ ਸੀਮਨ ਦਿੱਤਾ ਜਾ ਰਿਹਾ ਹੈ, ਜਿਹੜੇ ਕਿਸਾਨ ਵੀਰ ਪਸ਼ੂਆਂ ਦੇ ਵਧੀਆ ਦੁੱਧ ਲਈ ਸੀਮਨ ਲੈਣਾ ਚਾਹੁੰਦੇ ਹਨ, ਉਹ ਪੀ.ਡੀ.ਐੱਫ.ਏ ਦੇ ਦਫ਼ਤਰ ਲੁਧਿਆਣਾ ਤੋਂ ਲੈ ਸਕਦੇ ਹਨ। ਇਹ ਸੀਮਨ ਸੀਮਤ ਸਮੇਂ ਤੱਕ ਦਿੱਤਾ ਜਾਵੇਗਾ। ਜੇਕਰ ਤੁਹਾਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ 98720-10484 'ਤੇ ਸੰਪਰਕ ਕਰ ਸਕਦੇ ਹੋ।

ਮਿਤੀ: 09 ਫਰਵਰੀ 2023

ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤੱਕ