ਅੱਪਡੇਟ ਵੇਰਵਾ

3016-poplar.jpg
ਦੁਆਰਾ ਪੋਸਟ ਕੀਤਾ ਪੀ.ਏ.ਯੂ., ਲੁਧਿਆਣਾ
2021-11-15 11:36:10

ਪਾਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ ਪੀ ਏ ਯੂ ਵਿਖੇ 15 ਦਸੰਬਰ ਤੋਂ ਪਹਿਲਾਂ ਕਰਵਾਓ ਬੁੱਕ

ਪਾਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ 15 ਦਸੰਬਰ ਤੱਕ ਬੁੱਕ ਕੀਤੇ ਜਾਣਗੇ। ਬੂਟਿਆਂ ਦੀ ਉਪਲੱਬਧਤਾ ਬਾਰੇ ਫੋਨ ਰਾਹੀਂ ਦੱਸ ਦਿੱਤਾ ਜਾਵੇਗਾ। ਇਸ ਲਈ ਆਪਣਾ ਮੋਬਾਇਲ ਨੰਬਰ ਜ਼ਰੂਰ ਲਿਖਿਆ ਜਾਵੇ। ਬੂਟੇ ਸਿਰਫ ਪੀ.ਏ.ਯੂ. ਲੁਧਿਆਣਾ ਅਤੇ ਯੂਨੀਵਰਸਿਟੀ ਸੀਡ ਫਾਰਮ ਲਾਢੋਵਾਲ ਤੋਂ ਹੀ ਮਿਲਣਗੇ।

ਪਾਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ ਹੇਠ ਲਿਖੇ ਪਤੇ 'ਤੇ ਡਾਕ ਜਾਂ ਈਮੇਲ ਰਾਹੀਂ ਬੁੱਕ ਕਰਵਾ ਸਕਦੇ ਹੋ-

ਮੁਖੀ, ਵਣ ਅਤੇ ਕੁਦਰਤੀ ਸੋਮੇ ਵਿਭਾਗ, ਪੀ.ਏ.ਯੂ., ਲੁਧਿਆਣਾ- 141004

ਫੋਨ ਨੰਬਰ- 0161-2401960-380

ਈ-ਮੇਲ- hodfnr@pau.edu