ਅੱਪਡੇਟ ਵੇਰਵਾ

5824-fertilizer_urea.jpg
ਦੁਆਰਾ ਪੋਸਟ ਕੀਤਾ Agriculture & Farmer's Welfare, Punjab
2021-12-17 21:38:13

ਪੰਜਾਬ ਸਰਕਾਰ ਵੱਲੋਂ ਯੂਰੀਆ ਦੀ ਪੂਰਤੀ ਸੰਬੰਧੀ ਐਲਾਨ

ਪੰਜਾਬ ਸਰਕਾਰ ਵੱਲੋਂ ਯੂਰੀਆ ਦੀ ਪੂਰਤੀ ਸੰਬੰਧੀ ਐਲਾਨ ਕੀਤਾ ਗਿਆ ਹੈ, ਜਿਸ ਵਿਚ ਹੁਣ ਕਿਸਾਨਾਂ ਨੂੰ ਯੂਰੀਆ ਦੀ ਹੁਣ ਕਮੀ ਨਹੀਂ ਆਵੇਗੀ ਤੇ ਕੋਪਰੇਟਿਵ ਨੂੰ 30% ਅਤੇ ਪ੍ਰਾਈਵੇਟ ਅਦਾਰਿਆਂ ਨੂੰ 70% ਸਪਲਾਈ ਦਿੱਤੀ ਗਈ ਹੈ।