ਅੱਪਡੇਟ ਵੇਰਵਾ

1452-12801243_742554349213648_1872383193399708070_n.jpg
ਦੁਆਰਾ ਪੋਸਟ ਕੀਤਾ Apni Kheti
2022-04-05 15:24:15

ਪੰਜਾਬ ਬਾਸਮਤੀ 7 ਦਾ ਬੀਜ 62.50 ਰੁਪਏ ਪ੍ਰਤੀ ਕਿਲੋ

ਕ੍ਰਿਸ਼ੀ ਵਿਗਿਆਨ ਕੇਂਦਰ, ਮੁਕਤਸਰ ਵਿਖੇ ਪੰਜਾਬ ਬਾਸਮਤੀ 7 ਦਾ ਬੀਜ 62.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 8 ਅਤੇ 24 ਕਿਲੋ ਦੇ ਬੈਗ ਵਿੱਚ ਮਿਲ ਰਿਹਾ ਹੈ। ਚਾਹਵਾਨ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੀਜ ਖਰੀਦ ਸਕਦੇ ਹਨ।