ਅੱਪਡੇਟ ਵੇਰਵਾ

4094-poplar.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
2021-10-12 14:01:50

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੋਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ ਵਿਕਰੀ ਦੇ ਲਈ ਉਪਲਬਧ ਹਨ

ਪੋਪਲਰ ਓਗਾਓ, ਮੁਨਾਫਾ ਕਮਾਓ ਅਤੇ ਵਾਤਾਵਰਨ ਬਚਾਓ

ਪੋਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ 1 ਨਵੰਬਰ ਤੋਂ 15 ਦਸੰਬਰ ਤੱਕ ਬੁੱਕ ਕੀਤੇ ਜਾਣਗੇ। ਬੂਟਿਆਂ ਦੀ ਉਪਲੱਬਧਤਾ ਬਾਰੇ ਫੋਨ ਰਾਹੀਂ ਦੱਸ ਦਿੱਤਾ ਜਾਵੇਗਾ। ਇਸ ਲਈ ਆਪਣਾ ਮੋਬਾਇਲ ਨੰਬਰ ਜ਼ਰੂਰ ਲਿਖਿਆ ਜਾਵੇ। ਬੂਟੇ ਸਿਰਫ ਪੀ.ਏ.ਯੂ, ਲੁਧਿਆਣਾ ਅਤੇ ਯੂਨੀਵਰਸਿਟੀ ਸੀਡ ਫਾਰਮ ਲਾਢੋਵਾਲ ਤੋਂ ਹੀ ਮਿਲਣਗੇ। ਪੋਪਲਰ ਦੀਆਂ ਚੰਗੀਆਂ ਕਿਸਮਾਂ ਦੇ ਬੂਟੇ ਹੇਠ ਲਿਖੇ ਪਤੇ ਤੇ ਡਾਕ ਜਾਂ ਈਮੇਲ ਰਾਹੀਂ ਬੁੱਕ ਕਰਵਾ ਸਕਦੇ ਹੋ।

ਮੁਖੀ

ਵਣ ਅਤੇ ਕੁਦਰਤੀ ਸੋਮੇ ਵਿਭਾਗ, ਪੀ.ਏ.ਯੂ, ਲੁਧਿਆਣਾ- 141 004

ਫੋਨ ਨੰਬਰ- 0161-2401960-380

ਈ-ਮੇਲ- hodfnr@pau.edu