ਅੱਪਡੇਟ ਵੇਰਵਾ

4834-button_mushroom_12oct_update.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
2021-10-12 13:13:43

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਖੁੰਬਾਂ ਦੇ ਬੀਜ ਵਿਕਰੀ ਦੇ ਲਈ ਉਪਲਬਧ ਹਨ

ਬਟਨ ਖੁੰਬ- ਬਟਨ ਖੁੰਬ ਦੀ ਕਾਸ਼ਤ ਲਈ ਕੰਪੋਸਟ ਦੀ ਤਿਆਰੀ ਦੌਰਾਨ, ਖੁੰਬ ਘਰ ਨੂੰ 4-5 % ਫਾਰਮਲਿਨ ਦੇ ਘੋਲ ਦਾ ਛਿੜਕਾਅ ਕਰਕੇ ਕੀਟਾਣੂ ਰਹਿਤ ਕਰੋ। ਤਿਆਰ ਕੰਪੋਸਟ ਦਾ ਰੰਗ ਗੂੜਾ ਭੂਰਾ ਹੋਣਾ ਚਾਹੀਦਾ ਹੈ। ਖੁੰਬਾਂ ਦਾ ਬੀਜ (ਸਪਾਨ) ਲੋੜ ਅਨੁਸਾਰ ਬੁੱਕ ਕਰਵਾਉਣ ਲਈ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਡਾ. ਸ਼ਿਵਾਨੀ ਸ਼ਰਮਾ

ਮਾਈਕਰੋਬਾਇਆਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਫੋਨ ਨੰਬਰ- +91-161-2401960 (Ext.330), 8872863025