ਅੱਪਡੇਟ ਵੇਰਵਾ

5698-fruits_plants.jpg
ਦੁਆਰਾ ਪੋਸਟ ਕੀਤਾ अपनी खेती
2023-02-07 15:21:57

ਪੀਏਯੂ ਵਿੱਚ ਮਿਲਣ ਵਾਲੇ ਫਲਦਾਰ ਪੌਦਿਆਂ ਦੀ ਰੇਟ ਲਿਸਟ

ਪੀਏਯੂ ਦੇ ਨਵੇਂ ਬਾਗ਼ ਵਿਖੇ ਫਲਦਾਰ ਬੂਟੇ ਮਿਲ ਰਹੇ ਹਨ ਇਹਨਾਂ ਪੌਦਿਆਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ:

ਬੂਟੇ ਕੀਮਤ (ਰੁਪਏ)
ਨਾਸ਼ਪਤੀ 100
ਬੱਗੁਗੋਸ਼ਾ 100
ਆਲੂ ਬੁਖਾਰਾ (grafted) 80
ਅਲੂਚਾ (cutting) 40
ਅੰਜੀਰ  40
ਅੰਗੂਰ 40
ਅਨਾਰ 80

ਨੋਟ: ਬੂਟੇ ਮਿਲਣ ਦਾ ਸਮਾਂ 9:15 ਤੋਂ 1:00 ਵਜੇ ਅਤੇ 2:00 ਤੋਂ  4:00 ਵਜੇ ਤੱਕ