ਅੱਪਡੇਟ ਵੇਰਵਾ

6996-update.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-04-09 11:06:08

ਪੀਏਯੂ ਦੁਆਰਾ ਸਿਫਾਰਿਸ਼ ਝੋਨੇ ਦੇ ਬੀਜਾਂ ਦੀ ਵਿਕਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੇ ਝੋਨੇ ਅਤੇ ਬਾਸਮਤੀ ਦੇ ਸੁਧਰੇ ਬੀਜ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਿਖੇ ਉਪਲਬਧ ਹਨ।

ਹਫਤੇ ਦੇ ਸਾਰੇ ਦਿਨ (ਸ਼ਨੀਵਾਰ ਅਤੇ ਐਤਵਾਰ) ਬੀਜ ਮਿਲਦਾ ਰਹੇਗਾ। ਬੀਜ ਲੈਣ ਲਈ ਆਉਣ ਤੋਂ ਪਹਿਲਾਂ ਇੱਕ ਵਾਰ ਹੇਠ ਲਿਖੇ ਫੋਨ ਨੰਬਰਾਂ 'ਤੇ ਸੰਪਰਕ ਜ਼ਰੂਰ ਕਰੋ।

ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹੁੰਮ-ਹਮਾ ਕੇ ਆਓ ਅਤੇ ਪਹਿਲ ਦੇ ਆਧਾਰ 'ਤੇ ਬੀਜ ਪਾਉ।

ਬੀਜ ਲੈਣ ਅਤੇ ਵਧੇਰੇ ਜਾਣਕਾਰੀ ਲਈ ਪਤਾ: ਖੇਤੀ ਸਲਾਹਕਾਰ ਸੇਵਾ ਕੇਂਦਰ, ਪੀ.ਏ.ਯੂ, ਖੇਤੀਬਾੜੀ ਦਫਤਰ ਨੇੜੇ ਪਟਵਾਰਖਾਨਾ (ਬੱਸ ਸਟੈਂਡ) ਸੰਗਰੂਰ।

ਡਾ.ਬੂਟਾ ਸਿੰਘ ਰੋਮਾਣਾ, ਫੋਨ: 94172-81311 (ਵੱਟਸਐਪ), 98773-27457, 01672-234298 (ਦਫਤਰ),

ਖੇਮ ਰਾਜ, 83600-57157

"ਝੋਨੇ ਦੀ ਸਿੱਧੀ ਬਿਜਾਈ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਪਣਾਓ"

ਬੀਜ ਦੀ ਕੀਮਤ ਅਤੇ ਕਿਸਮ ਦਾ ਵੇਰਵਾ ਫੋਟੋ ਵਿੱਚ ਦੇਖ ਸਕਦੇ ਹਨ