ਅੱਪਡੇਟ ਵੇਰਵਾ

4267-ropar.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-04-18 13:55:46

ਪੀ.ਏ.ਯੂ. ਦੁਆਰਾ ਸਿਫਾਰਿਸ਼ ਝੋਨੇ ਦੇ ਨਵੇਂ ਬੀਜਾਂ ਦੀ ਵਿਕਰੀ

 ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼, ਹੇਠ ਲਿਖੀਆਂ ਝੋਨੇ ਦੀਆ ਕਿਸਮਾਂ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਉਪਲੱਬਧ ਹਨ

ਝੋਨੇ ਦੀਆ ਕਿਸਮਾਂ ਪੀ. ਆਰ. 131,ਪੀ. ਆਰ. 130,ਪੀ. ਆਰ. 128,ਪੀ. ਆਰ. 121
 
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
 
ਕ੍ਰਿਸ਼ੀ ਵਿਗਿਆਨ ਕੇਂਦਰ, ਹਵੇਲੀ ਕਲਾਂ, ਰੋਪੜ
ਫੋਨ:9855230509, 9501965408, 9463025285, 8146400248
01881-220460, 01881-292248