ਅੱਪਡੇਟ ਵੇਰਵਾ

3226-330980882_3373152199679260_6617242295876742839_n.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-02-14 15:14:39

ਪੀਏਯੂ ਦੇ ਗੇਟ ਨੰਬਰ 1 'ਤੇ ਸਬਜ਼ੀਆਂ ਦੇ ਬੀਜ ਉਪਲਬਧ

ਪੀਏਯੂ ਦੇ ਗੇਟ ਨੰਬਰ 1 'ਤੇ ਘਰੇਲੂ ਸਬਜ਼ੀਆਂ ਦੇ ਬੀਜ ਉਪਲਬਧ ਹਨ ਜਿਹੜੇ ਕਿਸਾਨ ਵੀਰ ਬੀਜ ਖਰੀਦਣਾ ਚਾਹੁੰਦੇ ਹਨ ਉਹ ਖਰੀਦ ਸਕਦੇ ਹਨ। ਘਰੇਲੂ ਸਬਜ਼ੀਆਂ ਦੇ ਬੀਜ ਕਿੱਟ ਦੀ ਕੀਮਤ 100/- ਰੁਪਏ ਹੈ। ਬੱਕਰੀ ਸਬਜ਼ੀਆਂ ਦੇ ਰੇਟ ਦੀ ਲਿਸਟ ਹੇਠਾਂ ਦਿੱਤੇ ਅਨੁਸਾਰ ਹੈ:-

ਫ਼ਸਲ ਕਿਸਮ ਪੈੇਕਿੰਗ ਕੀਮਤ (ਰੁਪਏ)
ਮੱਕੀ ਪੀ.ਐਮ.ਐਚ.10 5 ਕਿਲੋ 1000
ਹਲਵਾ ਕੱਦੂ
ਪੰਜਾਬ ਸਮਰਾਟ 20 ਗ੍ਰਾਮ 20
ਪੰਜਾਬ ਮਗਜ਼ ਕੱਦੂ 1 10 ਗ੍ਰਾਮ 20
ਪੀ.ਪੀ.ਐਚ.1 10 ਗ੍ਰਾਮ 60
ਖਰਬੂਜਾ
ਪੰਜਾਬ ਸੁਨਹਿਰੀ 33 ਗ੍ਰਾਮ 50
ਹਰਾ ਮਧੂ 33 ਗ੍ਰਾਮ 50
ਐਮ.ਐਚ.27 20 ਗ੍ਰਾਮ 200
ਚੱਪਣ ਕੱਦੂ ਪੀ.ਸੀ.ਕੇ.1 25 ਗ੍ਰਾਮ 20
ਸੂਰਜਮੁਖੀ ਪੀ.ਐਸ.ਐਚ.2080 2 ਕਿਲੋ 700
ਕਰੇਲਾ ਪੰਜਾਬ 15 25 ਗ੍ਰਾਮ 20
ਟੀਂਡਾ
ਪੰਜਾਬ ਟੀਂਡਾ ਨੰ. 1 25 ਗ੍ਰਾਮ 20
ਐਸ.48 25 ਗ੍ਰਾਮ 20
ਖੀਰਾ ਪੰਜਾਬ ਨਵੀਨ 20 ਗ੍ਰਾਮ 30
ਘੀਆ ਕੱਦੂ ਪੰਜਾਬ ਕੋਮਲ 25 ਗ੍ਰਾਮ 20
ਭਿੰਡੀ ਪੰਜਾਬ ਸੁਹਾਵਣੀ 500 ਗ੍ਰਾਮ 150