ਅੱਪਡੇਟ ਵੇਰਵਾ

105-latst.jpg
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਂਦਰ ,ਜੋਧਪੁਰ ਰੋਮਾਣਾ ਫਾਰਮ, ਬਠਿੰਡਾ
2023-02-09 13:12:11

ਪੀਏਯੂ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਸਬਜ਼ੀਆਂ ਦੇ ਪੌਦੇ ਉਪਲਬਧ

ਪੀਏਯੂ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ ਵਿਖੇ ਸਬਜ਼ੀਆਂ ਦੇ ਪੌਦੇ ਉਪਲਬਧ ਹਨ ਕਿਸਾਨ ਵੀਰ ਪੌਦੇ ਲੈਣ ਲਈ ਪਹੁੰਚੋ। ਪੌਦੇ ਲੈਣ ਲਈ ਕਿਸਾਨ ਵਰਿੰਦਰ ਸਿੰਘ ਜੀ ਨਾਲ 8360890006 ਨੰਬਰ ਤੇ ਸੰਪਰਕ ਕਰ ਸਕਦੇ ਹਨ।

ਪੌਦੇ ਕਿਸਮ
ਲੌਕੀ ਪੰਜਾਬ ਕੋਮਲ
ਵੰਗਾ ਪੰਜਾਬ ਤਰਵੰਗਾ
ਤੋਰੀ ਪੰਜਾਬ ਨਿਖਾਰ
ਖਰਬੂਜਾ ਪੰਜਾਬ ਸੁਨਹਿਰੀ
ਖੀਰਾ ਪੰਜਾਬ ਨਵੀਨ