ਅੱਪਡੇਟ ਵੇਰਵਾ

1203-vegetables.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-04 17:34:19

ਪੀ.ਏ.ਯੂ ਤੋਂ ਖਰੀਦੋ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਿੱਟ

ਪੀ.ਏ.ਯੂ ਦੀਆਂ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਿੱਟ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਅਤੇ ਯੂਨੀਵਰਸਿਟੀ ਸੀਡ ਫਾਰਮ, ਨਰਾਇਣਗੜ੍ਹ ਵਿਖੇ ਮਿਲ ਰਹੀ ਹੈ।

ਕੀਮਤ- 100 ਰੁਪਏ

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਡਾ. ਰਜਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਫੋਨ ਨੰਬਰ- 0161-2400898, 8146300510, 9464992257 

ਈਮੇਲ- directorseeds@pau.edu