ਅੱਪਡੇਟ ਵੇਰਵਾ

8540-PBW_824.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-10-30 17:01:14

ਪੀ ਏ ਯੂ ਲੁਧਿਆਣਾ ਵੱਲੋਂ ਜਾਰੀ ਕੀਤੀ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 824

ਪੀ ਬੀ ਡਬਲਯੂ 824

ਇਹ ਕਿਸਮ ਸਾਰੇ ਪੰਜਾਬ ਵਿੱਚ ਅਗੇਤੀ ਬਿਜਾਈ (ਅੱਧ ਅਕਤੂਬਰ ਤੋਂ ਬਾਅਦ) ਲਈ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਔਸਤਨ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ ਜੋ ਕਿ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ । ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ 'ਤੇ ਟਾਕਰਾ ਕਰ ਸਕਦੀ ਹੈ ਅਤੇ ਇਸਦੇ ਦਾਣਿਆਂ ਦਾ ਹੈਕਟੋ ਲੀਟਰ ਭਾਰ ਵੱਧ ਹੈ।