ਅੱਪਡੇਟ ਵੇਰਵਾ

4852-bt_cottons.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-25 16:10:51

ਪੀ ਏ ਯੂ ਨੇ ਜਾਰੀ ਕੀਤੀਆਂ ਨਰਮੇ ਦੀਆਂ ਨਵੀਆਂ ਕਿਸਮਾਂ

ਪੀ ਏ ਯੂ ਬੀ ਟੀ 3 (ਨਰਮਾ)- ਬੀ.ਟੀ. ਨਰਮੇ ਦੀ ਇਹ ਕਿਸਮ ਚਿਤਕਬਰੀ ਅਤੇ ਅਮਰੀਕਨ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 10.2 ਕੁਇੰਟਲ ਪ੍ਰਤੀ ਏਕੜ ਹੈ।

ਪੀ ਏ ਯੂ ਬੀ ਟੀ 2 (ਨਰਮਾ)- ਬੀ.ਟੀ. ਨਰਮੇ ਦੀ ਇਹ ਕਿਸਮ ਚਿਤਕਬਰੀ ਅਤੇ ਅਮਰੀਕਨ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੈ।