ਅੱਪਡੇਟ ਵੇਰਵਾ

9788-sorghum_and_millet.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-03-26 12:25:53

ਪੀ ਏ ਯੂ ਨੇ ਜਾਰੀ ਕੀਤੀ ਚਰ੍ਹੀ ਅਤੇ ਬਾਜਰੇ ਦੀ ਨਵੀਂ ਕਿਸਮ

ਐੱਸ ਐੱਲ 45 (ਚਰ੍ਹੀ)- ਇਹ ਇੱਕ ਕਟਾਈ ਵਾਲੀ ਅਤੇ ਪਛੇਤੀ ਪੱਕਣ ਵਾਲੀ ਕਿਸਮ ਹੈ।

  • ਇਸਦੇ ਹਰੇ ਚਾਰੇ ਦਾ ਔਸਤ ਝਾੜ 271 ਕੁਇੰਟਲ ਪ੍ਰਤੀ ਏਕੜ ਹੈ।

ਪੀ ਸੀ ਬੀ 166 (ਬਾਜਰਾ)- ਇਹ ਉੱਚੇ ਕੱਦ ਤੇ ਜ਼ਿਆਦਾ ਪੜਸੂਏਂ ਵਾਲੀ ਕੰਪੋਜ਼ਿਟ ਕਿਸਮ ਹੈ।

  • ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 282 ਕੁਇੰਟਲ ਪ੍ਰਤੀ ਏਕੜ ਹੈ।