ਅੱਪਡੇਟ ਵੇਰਵਾ

4125-lemon.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-09-11 15:06:43

ਨਿੰਬੂ ਜਾਤੀ ਦੇ ਬੂਟਿਆਂ ਦੀ ਆਮ ਨਿਲਾਮੀ

  • ਫਲ ਖੋਜ ਕੇਂਦਰ, ਜੱਲੋਵਾਲ-ਲੇਸੜੀਵਾਲ ਵਿਖੇ ਨਿੰਬੂ ਜਾਤੀ ਦੇ 719 ਬੂਟਿਆਂ ਦੇ ਫਲ ਦੀ ਨਿਲਾਮੀ ਮਿਤੀ 13.09.2023 ਨੂੰ ਸਵੇਰੇ 11.00 ਵਜੇ ਹੋ ਰਹੀ ਹੈ।

  • ਹਰੇਕ ਬੋਲੀਕਾਰ ਨੂੰ 20,000/- ਰੁਪਏ ਬਤੌਰ ਸਿਕਉਰਟੀ ਬੋਲੀ ਹੋਣ ਤੋ ਪਹਿਲਾ ਜਮਾ ਕਰਵਾਉਣੀ ਪਵੇਗੀ।

  • ਕਮੇਟੀ ਨੂੰ ਬੋਲੀ ਸਫਲ ਜਾਂ ਰੱਦ ਕਰਨ ਦਾ ਅਧਿਕਾਰ ਹੋਵੇਗਾ।