ਅੱਪਡੇਟ ਵੇਰਵਾ

7645-1000-X-608_1-3.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-07-28 17:15:34

ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੇ ਫ਼ਲਾਂ ਦੀ ਨਿਲਾਮੀ

ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਦੇ ਫ਼ਲਾਂ ਦੀ ਨਿਲਾਮੀ ਮਿਤੀ 08.08.2023 ਨੂੰ 10.00 ਵਜੇ ਕੀਤੀ ਜਾਵੇਗੀ।
ਨਿਲਾਮੀ ਅਧੀਨ ਫ਼ਲ:
ਕਿੰਨੂ - 650 ਬੂਟੇ 
ਨਿੰਬੂ ਜਾਤੀ ਦੀਆਂ ਹੋਰ ਕਿਸਮਾਂ - 145 ਬੂਟੇ
  • ਹਰੇਕ ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾਂ ਬਤੋਰ ਬਿਆਨਾ 30,000/ ਜਮ੍ਹਾਂ ਕਰਵਾਉਣੇ ਪੈਣਗੇ।
  • ਸਫ਼ਲ ਬੋਲੀਕਾਰ ਨੂੰ 1/3 ਰਾਸੀ ਮੌਕੇ ਤੇ ਹੀ ਜਮ੍ਹਾ ਕਰਵਾਉਣੀ ਪਵੇਗੀ।
  • ਫ਼ਲਦਾਰ ਬੂਟੇ ਕਿਸੇ ਵੀ ਕਾਰਜ ਦਿਵਸ ਨੂੰ ਦੇਖੇ ਜਾ ਸਕਦੇ ਹਨ।
  • ਯੂਨੀਵਰਸਿਟੀ ਕੋਲ ਬਿਨਾ ਕਾਰਨ ਦੱਸਿਆ ਬੋਲੀ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ।
  • ਬਾਕੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।