ਅੱਪਡੇਟ ਵੇਰਵਾ

2618-lemon.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-08-12 15:10:56

ਨਿੰਬੂ ਜਾਤੀ ਦੇ ਫਲਾਂ ਦੀ ਨਿਲਾਮੀ

ਪੀ.ਏ.ਯੂ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਾਲ 2023 ਦੇ ਫਲਦਾਰ ਬੂਟਿਆਂ ਦੇ ਫਲਾਂ ਲਈ ਸਾਲ 2023 ਦੀ ਆਮ ਨਿਲਾਮੀ ਮਿਤੀ 14.08.2023 ਦਿਨ ਸੌਮਵਾਰ ਸਵੇਰੇ 11-30 ਵਜੇ ਲਾਈਬ੍ਰੇਰੀ ਰੂਮ ਵਿੱਚ ਕੀਤੀ ਜਾਵੇਗੀ।  
ਨਿਲਾਮੀ ਅਧੀਨ ਰਕਬਾ:
ਕਾਗਜੀ ਨਿੱਬੂ: 12
ਮਿੱਠਾ: 69
ਬਾਰਾਮਾਸੀ ਨਿੱਬੂ: 17
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 81460-24444, 98723-11677 ਅਤੇ 94173-20337