ਅੱਪਡੇਟ ਵੇਰਵਾ

8547-mini_seed.jpg
ਦੁਆਰਾ ਪੋਸਟ ਕੀਤਾ ਰਾਸ਼ਟਰੀ ਅੰਨ ਸੁਰੱਖਿਆ ਮਿਸ਼ਨ
2021-06-04 12:46:52

ਦਾਲਾਂ ਤੇ ਮੂੰਗਫ਼ਲੀ ਦੇ ਚੰਗੇ ਬੀਜਾਂ ਦੀ ਮਿੰਨੀ ਸੀਡ ਕਿੱਟਾਂ

ਰਾਸ਼ਟਰੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਿਸਾਨਾਂ ਨੂੰ ਦਾਲਾਂ ਤੇ ਮੂੰਗਫ਼ਲੀ ਦੇ ਚੰਗੇ ਬੀਜਾਂ ਦੀ ਮਿੰਨੀ ਸੀਡ ਕਿੱਟਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

ਆਪਣੇ ਜਿਲ੍ਹੇ ਦੇ ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਨਾਲ਼ ਸੰਪਰਕ ਕਰੋ ਜੀ।