ਅੱਪਡੇਟ ਵੇਰਵਾ

8646-dhingri_khumb.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਕਾਸ, ਬੁਢਲਾਡਾ
2022-01-11 12:54:16

ਢੀਂਗਰੀ ਖੁੰਬਾਂ ਦਾ ਬੀਜ ਬਾਗਬਾਨੀ ਵਿਕਾਸ ਬੁਢਲਾਡਾ ਵਿਖੇ ਉਪਲਬਧ ਹੈ

ਢੀਂਗਰੀ ਖੁੰਬਾਂ ਦਾ ਬੀਜ ਬਾਗਬਾਨੀ ਵਿਕਾਸ, ਬੁਢਲਾਡਾ ਦੇ ਦਫਤਰ ਵਿਖੇ ਮਿਲ ਰਿਹਾ ਹੈ, ਜਿਨ੍ਹਾਂ ਕਿਸਾਨ ਵੀਰਾਂ ਨੂੰ ਢੀਂਗਰੀ ਖੁੰਬਾਂ ਦਾ ਬੀਜ ਚਾਹੀਦਾ ਹੈ, ਉਹ ਬਾਗਬਾਨੀ ਵਿਕਾਸ ਨਾਲ ਸੰਪਰਕ ਕਰ ਸਕਦੇ ਹਨ।

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ-

ਜਸਬੀਰ ਸਿੰਘ

ਮੋਬਾਈਲ ਨੰਬਰ- 9876150176