ਅੱਪਡੇਟ ਵੇਰਵਾ

4089-up.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-09-25 16:34:55

ਡੇਅਰੀ ਅਤੇ ਡੇਅਰੀ ਇਕਾਈ ਦੇ ਪਸ਼ੂਆਂ ਦੀ ਨਿਲਾਮੀ

  • ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਿਖੇ ਡੇਅਰੀ ਫਾਰਮ ਵਿੱਚੋਂ 22 ਪਸ਼ੂਆਂ (ਡੇਅਰੀ ਇਕਾਈ ਦੇ 7 ਅਤੇ ਬੱਕਰੀ ਇਕਾਈ ਦੇ 15 ਪਸ਼ੂ) ਦੀ ਨਿਲਾਮੀ ਮਿਤੀ 28/09/2023 ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਦੇ ਫਾਰਮ ਤੇ ਕੀਤੀ ਜਾਵੇਗੀ। 
  • ਚਾਹਵਾਨ ਸਜੱਣ ਇਹਨਾਂ ਪਸ਼ੂਆਂ ਨੂੰ ਕਿਸੇ ਵੀ ਕੰਮ ਵਾਲੇ ਦਿਨ ਨਿਮਨ ਹਸਤਾਖਰ ਦੀ ਪਰਵਾਨਗੀ ਲੈਕੇ ਦੇਖ ਸਕਦੇ ਹਨ।
  • ਸੰਪਰਕ ਨੰਬਰ: ਡਾ. ਕੰਵਰਪਾਲ ਸਿੰਘ (9915678787)