ਅੱਪਡੇਟ ਵੇਰਵਾ

8303-update.jpg
ਦੁਆਰਾ ਪੋਸਟ ਕੀਤਾ ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ
2023-04-19 12:49:00

ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਫਲਦਾਰ ਬੂਟਿਆਂ ਦੀ ਨਿਲਾਮੀ

ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਮਿਤੀ 26.04.2023 ਦਿਨ ਬੁੱਧਵਾਰ ਦੁਪਹਿਰ 12 ਵਜੇ ਫਲਦਾਰ ਬੂਟਿਆਂ ਦੀ ਨਿਲਾਮੀ ਹੋ ਰਹੀ ਹੈ 

 

ਨਾਸ਼ਪਤੀ

 

217
ਅੰਬ 57
ਖਜੂਰਾਂ 136
ਅਨਾਰ 115
ਅੰਗੂਰ 20

ਵਧੇਰੇ ਜਾਣਕਾਰੀ 94176-92800 ਅਤੇ 94173-20337 ਨੰਬਰਾਂ 'ਤੇ ਸੰਪਰਕ ਕਰੋ।