ਅੱਪਡੇਟ ਵੇਰਵਾ

7151-jamun.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-07-06 15:59:48

ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਜਾਮੁਨ ਦੇ ਫਲਾਂ ਲਈ ਆਮ ਨਿਲਾਮੀ

ਪੀ.ਏ.ਯੂ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਵਿਖੇ ਸਾਲ 2023 ਲਈ ਜਾਮੁਨ ਦੇ 55 ਫਲਦਾਰ ਬੂਟਿਆਂ ਦੇ ਫਲਾਂ ਲਈ ਆਮ ਨਿਲਾਮੀ ਮਿਤੀ 13.07.2023 ਦਿਨ ਵੀਰਵਾਰ ਸਵੇਰੇ 11 ਵਜੇ ਲਾਈਬ੍ਰੇਰੀ ਰੂਮ ਵਿੱਚ ਕੀਤੀ ਜਾਵੇਗੀ।

ਹੋਰ ਸ਼ਰਤਾ ਲਈ ਸੰਪਰਕ ਕਰੋ: 81460-24444, 98723-11677 ਅਤੇ 94173-20337