ਅੱਪਡੇਟ ਵੇਰਵਾ

1526-Varieties-of-tomato-and-eggplant-plants-available_(1).jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-08-26 12:48:38

ਟਮਾਟਰ ਅਤੇ ਬੈਂਗਣ ਦੀਆਂ ਕਿਸਮਾਂ ਦੇ ਪੌਦੇ ਉਪਲਬਧ

ਟਮਾਟਰ ਦੀ ਕਿਸਮ ਪੰਜਾਬ ਵਰਖਾ ਬਹਾਰ 4 ਅਤੇ ਲੰਬੇ ਬੈਂਗਣ ਦੀਆਂ ਕਿਸਮਾਂ ਹਾਈਬ੍ਰਿਡ ਪੀ ਬੀ ਐੱਚ-5 ਅਤੇ ਪੀ ਬੀ ਐੱਚ -4, ਭੜਥੇ ਵਾਲੇ ਬੈਂਗਣ ਦੀਆਂ ਕਿਸਮਾਂ ਪੀ ਬੀ ਐੱਚ ਆਰ 41 ਅਤੇ ਪੀ ਬੀ ਐੱਚ ਆਰ 42 ਹਨ, 5 ਰੁਪਏ ਪ੍ਰਤੀ ਪੌਦਾ ਵਿਕਣ ਲਈ ਤਿਆਰ ਹਨ। ਜੇ ਕਿਸੇ ਕਿਸਾਨ ਵੀਰ ਨੇ 500 ਤੋ ਜ਼ਿਆਦਾ ਪੌਦੇ ਲੈਣੇ ਹਨ ਤਾਂ ਕੀਮਤ 3 ਰੁਪਏ ਪ੍ਰਤੀ ਪੌਦਾ ਲੱਗੇਗੀ। ਪੌਦੇ ਲੈਣ ਲਈ ਪੀਏਯੂ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ ਵਿਖੇ ਪਹੁੰਚੋ।
ਸੰਪਰਕ ਨੰਬਰ: ਵਰਿੰਦਰ ਸਿੰਘ 8360890006