ਅੱਪਡੇਟ ਵੇਰਵਾ

7179-New_Project.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-04-01 15:45:54

ਚਾਹਵਾਨ ਪਸ਼ੂ ਪਾਲਕ ਇਥੋਂ ਲੈ ਸਕਦੇ ਹਨ ਮਿਨਰਲ ਮਿਕਸਚਰ

ਗਡਵਾਸੂ ਦੇ ਅਧੀਨ ਚੱਲ ਰਹੇ ਕੇ ਵੀ ਕੇ, ਕੁਰਾਲੀ (ਮੋਹਾਲੀ) ਵਿੱਚ ਪਸ਼ੂਆਂ ਲਈ ਮਿਨਰਲ ਮਿਕਸਚਰ ਉਪਲੱਬਧ ਹੈ, ਖਰੀਦਣ ਦੇ ਚਾਹਵਾਨ ਪਸ਼ੂ ਪਾਲਕ ਪਹੁੰਚ ( ਸੋਮਵਾਰ ਤੋਂ ਸ਼ੁਕਰਵਾਰ ) ਕੇ 10 ਕਿੱਲੋ ਪੈਕਿੰਗ ਪ੍ਰਤੀ 900 ਰੁਪਏ ਦੇ ਹਿਸਾਬ ਨਾਲ ਖਰੀਦ ਸਕਦੇ ਹਨ। 

ਸੰਪਰਕ: 

ਨਾਮ: ਡਾ.ਸ਼ਸ਼ੀਪਾਲ

ਮੋਬਾਈਲ ਨੰਬਰ: 8146551704