ਅੱਪਡੇਟ ਵੇਰਵਾ

2422-beej_kit.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-02-15 11:34:48

ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ

ਆਮ ਖਾਸ ਲੋਕਾਂ, ਕਿਸਾਨਾਂ, ਬਾਗਬਾਨਾ ਤੇ ਗਾਰਡਨਰਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਗ਼ਬਾਨੀ ਵਿਭਾਗ ਵੱਲੋਂ ਗਰਮ ਰੁੱਤ ਦੀ ਸਬਜ਼ੀ ਬੀਜ ਕਿੱਟਾਂ ਤਿਆਰ ਕੀਤੀਆਂ ਹਨ ਜਿਸ ਵਿੱਚ 10 ਪ੍ਰਕਾਰ ਦੇ ਬੀਜ ਹਨ, ਇਹ ਕਿੱਟ ਹਰ ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਵਿੱਚ ਉਪਲਬਧ ਹੈ। ਇਸ ਕਿੱਟ ਦੀ ਕੀਮਤ 80 ਰੁਪਏ ਹੈ। ਸਬਜ਼ੀਆਂ ਵਿੱਚ ਵਿਟਾਮਿਨ ਬੀ ਅਤੇ ਬੀ 2 ਵੀ ਕਾਫੀ ਮਾਤਰਾ ਵਿੱਚ ਮਿਲਦੇ ਹਨ। ਜ਼ਹਿਰ ਮੁਕਤ ਸਬਜੀਆਂ ਉਗਾਓ ਤੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਉ।

ਕਿੱਟ ਵਿੱਚ ਪਾਏ ਜਾਣ ਵਾਲੇ ਬੀਜ:

ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਭਿੰਡੀ, ਕਰੇਲਾ, ਖੀਰਾ, ਤਰ, ਲੋਬੀਆ, ਘੀਆ ਤੋਰੀ, ਟੀਂਡਾ