ਅੱਪਡੇਟ ਵੇਰਵਾ

4824-okra.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-05 17:30:33

ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਿੱਟ ਪੀ.ਏ. ਯੂ. ਵਿਖੇ ਉਪਲਬਧ ਹੈ

ਪੀ.ਏ.ਯੂ ਦੀਆਂ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਿੱਟ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ, ਲੋਬੀਆਂ ਅਤੇ ਭਿੰਡੀ ਦੇ ਬੀਜਾਂ ਦੀ ਛੋਟੀ ਪੈਕਿੰਗ ਵੀ ਉਪਲਬਧ ਹੈ, ਜੋ ਕਿ ਯੂਨੀਵਰਸਿਟੀ ਸੀਡ ਫਾਰਮ, ਨਰਾਇਣਗੜ੍ਹ ਵਿਖੇ ਮਿਲ ਰਹੀ ਹੈ।

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਡਾ. ਰਜਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਫੋਨ ਨੰਬਰ- 0161-2400898, 8146300510, 9464992257

ਈਮੇਲ- directorseeds@pau.edu