ਅੱਪਡੇਟ ਵੇਰਵਾ

5524-maanh_and_moong.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-02-28 11:16:14

ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੇ ਬੀਜ ਉਪਲਬਧ ਹਨ

ਪੀ.ਏ.ਯੂ., ਲੁਧਿਆਣਾ ਵਿਖੇ ਗਰਮ ਰੁੱਤ ਦੀ ਮੂੰਗੀ (ਸੱਠੀ ਮੂੰਗੀ) ਅਤੇ ਮਾਂਹ (ਸੱਠੇ ਮਾਂਹ) ਦੇ ਬੀਜ ਉਪਲਬਧ ਹਨ।

ਗਰਮ ਰੁੱਤ ਦੀ ਮੂੰਗੀ (ਸੱਠੀ ਮੂੰਗੀ)- SML 1827

  • ਝਾੜ- 5.0 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 6 ਕਿੱਲੋ
  • ਕੀਮਤ- 960 ਰੁਪਏ

ਗਰਮ ਰੁੱਤ ਦੀ ਮੂੰਗੀ (ਸੱਠੀ ਮੂੰਗੀ)- SML 832

  • ਝਾੜ- 4.6 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 12 ਕਿੱਲੋ
  • ਕੀਮਤ- 1920 ਰੁਪਏ

ਗਰਮ ਰੁੱਤ ਦੇ ਮਾਂਹ (ਸੱਠੇ ਮਾਂਹ)- ਮਾਂਹ 1137

  • ਝਾੜ- 4.5 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 2 ਕਿੱਲੋ
  • ਕੀਮਤ- 240 ਰੁਪਏ

ਗਰਮ ਰੁੱਤ ਦੇ ਮਾਂਹ (ਸੱਠੇ ਮਾਂਹ)- ਮਾਂਹ 1008

  • ਝਾੜ- 4.2 ਕੁਇੰਟਲ ਪ੍ਰਤੀ ਏਕੜ
  • ਪੈਕਿੰਗ- 4 ਅਤੇ 8 ਕਿੱਲੋ
  • ਕੀਮਤ- 480 ਅਤੇ 960 ਰੁਪਏ

ਜਿਨ੍ਹਾਂ ਕਿਸਾਨ ਵੀਰਾਂ ਨੂੰ ਬੀਜ ਚਾਹੀਦੇ ਹਨ ਉਹ ਦਿੱਤੇ ਗਏ ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। 

ਹੋਰ ਜਾਣਕਾਰੀ ਦੇ ਲਈ ਸੰਪਰਕ ਕਰੋ- ਤਰਵਿੰਦਰਪਾਲ ਸਿੰਘ, ਨਿਰਦੇਸ਼ਕ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਮੋਬਾਈਲ ਨੰਬਰ- 9871428072