ਅੱਪਡੇਟ ਵੇਰਵਾ

7895-summer_veggies.jpeg
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ, ਡੱਬਵਾਲੀ
2023-03-28 13:03:24

ਗਰਮੀ ਦੀਆਂ ਸਬਜੀਆਂ ਦੀ ਪਨੀਰੀ

ਗਰਮੀ ਦੀਆਂ ਸਬਜੀਆਂ ਦੀ ਪਨੀਰੀ ਜਿਵੇ ਘੀਆ ਕੱਦੂ - ਪੰਜਾਬ ਕੋਮਲ (ਗੋਲ) ਅਤੇ ਪੰਜਾਬ ਬਰਕਤ (ਲੰਮੇ), ਖਰਬੂਜਾ-ਪੰਜਾਬ ਸੁਨਿਹਰੀ ਅਤੇ ਐਮ. ਐਚ. 27, ਹਲਵਾ ਕੱਦੂ - ਪੰਜਾਬ ਸਮਰਾਟ, ਕਰੇਲਾ - ਪੰਜਾਬ 15, ਤਰਵੰਗਾ- ਪੰਜਾਬ ਤਰਵੰਗਾ 1 ਅਤੇ ਮਿਰਚ - ਸੀ. ਐੱਚ 27@ 5 ਰੁਪਏ ਪ੍ਰਤੀ ਪੌਦਾ ਵਿਕਣ ਲਈ ਤਿਆਰ ਹਨ। ਇਹ ਪਨੀਰੀ ਪਲਾਸਟਿਕ ਦੀਆ ਟ੍ਰੇਆ ਵਿਚ ਤਿਆਰ ਕੀਤੀ ਹੋਈ ਹੈ। ਜੇ ਕਿਸੇ ਕਿਸਾਨ ਵੀਰ ਨੇ ਇਕ ਕਿਸਮ ਦੇ 500 ਤੋ ਜਿਆਦਾ ਪੌਦੇ ਲੈਣੇ ਹਨ ਤਾਂ ਕੀਮਤ 3 ਰੁਪਏ ਪ੍ਰਤੀ ਪੌਦਾ ਲੱਗੇਗੀ। ਪੌਦੇ ਲੈਣ ਲਈ ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਜੋਧਪੁਰ ਰੋਮਾਣਾ ਫਾਰਮ, ਡੱਬਵਾਲੀ ਰੋਡ (ਨੇੜੇ ਏਮਜ ਹਸਪਤਾਲ) ਵਿਖੇ ਪੁੱਜੋ।  

ਸੰਪਰਕ ਨੰਬਰ: ਵਰਿੰਦਰ ਸਿੰਘ 8360890006