ਅੱਪਡੇਟ ਵੇਰਵਾ

9558-gadvasu.jpg
ਦੁਆਰਾ ਪੋਸਟ ਕੀਤਾ Guru Angad Dev Veterinary And Animal Sciences University, Ludhiana
2021-12-06 12:38:02

ਗਡਵਾਸੂ ਤੋਂ ਕਿਸਾਨ ਵੀਰ ਲਿਆ ਸਕਦੇ ਹਨ ਮਿਨਰਲ ਮਿਕਸਚਰ

ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਾ ਕੇ ਪਸ਼ੂਆਂ ਲਈ ਮਿਨਰਲ ਮਿਕਸਚਰ, ਪਸ਼ੂ ਚਾਟ,  ਬਾਈ ਪਾਸ ਫੈਟ ਲਿਆ ਸਕਦੇ ਹੋ।