ਅੱਪਡੇਟ ਵੇਰਵਾ

32-trees.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-08-18 15:33:27

ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸੁੱਕੇ ਦਰਖੱਤਾਂ ਦੀ ਨਿਲਾਮੀ

  • ਪੀ.ਏ.ਯੂ, ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸੁੱਕੇ ਦਰਖੱਤਾਂ ਦੀ ਆਮ ਨਿਲਾਮੀ ਮਿਤੀ 29.08.2023 ਦਿਨ ਮੰਗਲਵਾਰ ਨੂੰ ਬਾਅਦ ਸਵੇਰੇ 11-30 ਵਜੇ ਲਾਈਬ੍ਰੇਰੀ ਰੂਮ ਵਿੱਚ ਕੀਤੀ ਜਾਵੇਗੀ। 
  • ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ ਬੋਲੀ ਖਤਮ ਹੋਣ ਸਮੇ ਹੀ ਜਮ੍ਹਾਂ ਕਰਾਉਣੀ ਪਵੇਗੀ। 
  • ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋ ਪਹਿਲਾ ਰੁਪਏ 20,000/- (ਰੁਪਏ ਇੱਕ ਲੱਖ) ਬਿਆਨਾ ਰਕਮ ਜਮ੍ਹਾਂ ਕਰਾਉਣੀ ਪਵੇਗੀ ਅਤੇ ਇਹਨਾਂ ਦੱਰਖਤਾਂ ਨੂੰ ਮਿਤੀ 06.09.2023 ਤੱਕ ਹਰ ਹਾਲਤ ਵਿੱਚ ਖੇਤ ਵਿੱਚੋ ਪੁੱਟ ਕੇ ਖੇਤ ਖਾਲੀ ਕਰਨਾ ਹੋਵੇਗਾ। 

ਸੁੱਕੇ ਦਰਖਤਾਂ ਦਾ ਵੇਰਵਾ:
1) ਸ਼ੀਸ਼ਮ -12
2) ਪਾਪੁਲਰ-5
3) ਬਕੈਨ-1
4) ਨੀਮ-2
5) ਕਿੱਕਰ-1
6) ਤੂਤ-2
7) ਸਫੇਦਾ-1