ਅੱਪਡੇਟ ਵੇਰਵਾ

793-cotton.jpg
ਦੁਆਰਾ ਪੋਸਟ ਕੀਤਾ ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ
2023-04-25 15:26:22

ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਨਰਮੇ ਦੇ ਬੀਜਾਂ ਦੀ ਆਮ ਨਿਲਾਮੀ

ਕਿਸਾਨ ਵੀਰੋ, ਪੀ.ਏ.ਯੂ, ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਨਰਮੇ ਦੇ ਬੀਜਾਂ ਦੀ ਆਮ ਨਿਲਾਮੀ ਮਿਤੀ 26-04-2023 ਨੂੰ ਸਵੇਰੇ 11-00 ਵਜੇ ਕੀਤੀ ਜਾਵੇਗੀ।

ਨਿਲਾਮੀ ਅਧੀਨ ਫਸਲ:

  • ਅਮਰੀਕੀ ਕਪਾਹ ਦਾ ਬੀਜ = 12.20 ਕੁਇੰਟਲ
  • ਦੇਸੀ ਕਪਾਹ ਦਾ ਬੀਜ = 6.59 ਕੁਇੰਟਲ
  • ਅਮਰੀਕੀ ਕਪਾਹ ਦਾ ਬੀਜ ਅੰਡਰ ਸਾਇਜ = 0.77 ਕੁਇੰਟਲ
  • ਦੇਸੀ ਕਪਾਹ ਦਾ ਬੀਜ ਅੰਡਰ ਸਾਇਜ = 0.46 ਕੁਇੰਟਲ
  • ਅਮਰੀਕੀ ਬੀਜ ਕਪਾਹ (ਪੀਲਾ) = 0.24 ਕੁਇੰਟਲ
  • ਦੇਸੀ ਬੀਜ ਕਪਾਹ (ਪੀਲਾ) = 0.15 ਕੁਇੰਟਲ
  • ਦੇਸੀ ਬੀਜ ਕਪਾਹ (ਟਰਾਇਲ ਮਿਕਸ) = 0.69 ਕੁਇੰਟਲ
  • ਅਮਰੀਕੀ ਕਪਾਹ ਲਿੰਟ = 2.38 ਕੁਇੰਟਲ