ਅੱਪਡੇਟ ਵੇਰਵਾ

2901-barley.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-06-05 17:48:41

ਖੇਤਰੀ ਖੋਜ ਕੇਂਦਰ ਅਬੋਹਰ ਵਿਖੇ ਜੌਂ ਦੀ ਨਿਲਾਮੀ

ਕਿਸਾਨ ਵੀਰੋ, ਪੀ.ਏ.ਯੂ, ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਦੇ ਬਾਗ ਵਿਖੇ 40.85 ਕੁਇੰਟਲ ਜੌਂ (Barley) ਦੀ ਨਿਲਾਮੀ ਮਿਤੀ 08.06.2023 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਲਾਈਬ੍ਰੇਰੀ ਰੂਮ ਵਿਖੇ ਕੀਤੀ ਜਾਵੇਗੀ। ਉਕਤ ਫਸਲ ਦੀ ਵਾਧੂ ਉਪਜ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦਸਿੱਆ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ। ਹੋਰ ਸ਼ਰਤਾ ਅਤੇ ਪ੍ਰਤੀਬੰਧ ਫੋਨ ਨੰ. 81460-24444 ਅਤੇ 94173-20337 ਤੇ ਪਤਾ ਕਰ ਸਕਦੇ ਹੋ।